Surinder Dalla Official ਸੁਰਿੰਦਰ ਡੱਲਾ
Surinder Dalla Official ਸੁਰਿੰਦਰ ਡੱਲਾ
  • Видео 2 374
  • Просмотров 15 895 896
ਅਕਾਲੀ ਦਲ ਦੀ ਬਰਬਾਦੀ ਦੇ ਨਵੇਂ ਕਿੱਸੇ | ਬਾਦਲਾਂ ਦੀਆਂ ਗ਼ਲਤੀਆਂ ਦੀ ਨੁਮਾਇਸ਼ | ਆਮ ਸਿੱਖ ਕਿਉਂ ਹੋਏ ਬਾਦਲਾਂ ਤੋਂ ਨਰਾਜ਼
ਅਕਾਲੀ ਦਲ ਦੀ ਬਰਬਾਦੀ ਦੇ ਨਵੇਂ ਕਿੱਸੇ | ਬਾਦਲਾਂ ਦੀਆਂ ਗ਼ਲਤੀਆਂ ਦੀ ਨੁਮਾਇਸ਼ | ਆਮ ਸਿੱਖ ਕਿਉਂ ਹੋਏ ਬਾਦਲਾਂ ਤੋਂ ਨਰਾਜ਼
ruclips.net/video/ZhZvJ9BHxDI/видео.html
Просмотров: 2 117

Видео

ਕੀ ਅਮ੍ਰਿਤਪਾਲ ਤੇ ਸਰਬਜੀਤ ਬਣਾਉਣ ਲੱਗੇ ਨਵੀਂ ਪਾਰਟੀ ? ਕੀ SGPC ਚੋਣਾਂ ਚ ਬਣਨਗੇ ਅਕਾਲੀਆਂ ਦਾ ਵੱਡਾ ਬਦਲ
Просмотров 3,7 тыс.2 часа назад
ਕੀ ਅਮ੍ਰਿਤਪਾਲ ਤੇ ਸਰਬਜੀਤ ਬਣਾਉਣ ਲੱਗੇ ਨਵੀਂ ਪਾਰਟੀ ? ਕੀ SGPC ਚੋਣਾਂ ਚ ਬਣਨਗੇ ਅਕਾਲੀਆਂ ਦਾ ਵੱਡਾ ਬਦਲ ਜਲੰਧਰ ਚੋਣ ਦੇ ਫੁੱਟੇ ਭੜਾਕੇ ruclips.net/video/Af0JI6-OsZU/видео.html
ਲਓ, ਪੰਗੇ ਤੇ ਪਿਆ ਪੰਗਾ | ਪੇਨ ਡਰਾਈਵ ਜਾਂ ਫੋਕਾ Fire ? ਭਗਵੰਤ ਦੱਬਦਾ ਕਿਥੇ ਆ ? ਅੱਜ ਕਈ ਥਾਂ ਪੈ ਸਕਦਾ ਭਾਰੀ ਮੀਂਹ ?
Просмотров 4,3 тыс.2 часа назад
ਲਓ, ਪੰਗੇ ਤੇ ਪਿਆ ਪੰਗਾ | ਪੇਨ ਡਰਾਈਵ ਜਾਂ ਫੋਕਾ Fire ? ਭਗਵੰਤ ਦੱਬਦਾ ਕਿਥੇ ਆ ? ਅੱਜ ਕਈ ਥਾਂ ਪੈ ਸਕਦਾ ਭਾਰੀ ਮੀਂਹ ? ruclips.net/video/ZvcVoAHzk5o/видео.html
ਸਿੱਖ ਸਿਆਸਤ ਦਾ ਨਵਾਂ ਧਮਾਕਾ | ਅਕਾਲੀਆਂ ਦੀ ਥਾਂ ਮੱਲੂ ਅਮ੍ਰਿਤਪਾਲ ? ਭਾਜਪਾ ਤੋਂ ਕਿੰਝ ਰਗੜਾ ਖਾ ਗਏ ਦੋਵੇਂ ਬਾਦਲ
Просмотров 2,2 тыс.4 часа назад
ਸੁਰਿੰਦਰ ਡੱਲਾ ਦਾ ਵੱਡਾ ਕਪੜਛਾਣ ਸਿੱ ਸਿਆਸਤ ਦਾ ਨਵਾਂ ਧਮਾਕਾ ਅਕਾਲੀਆਂ ਦੀ ਥਾਂ ਮੱਲੂ ਅਮ੍ਰਿਤਪਾਲ ? ਭਾਜਪਾ ਤੋਂ ਕਿੰਝ ਰਗੜਾ ਖਾ ਗਏ ਦੋਵੇਂ ਬਾਦਲ ruclips.net/video/kZ5Fc6ukaas/видео.html
ਕੀ ਬਿਕਰਮ ਮਜੀਠੀਆ ਨੇ ਛੱਡੀ ਸਰਗਰਮ ਅਕਾਲੀ ਸਿਆਸਤ ? ਭਗਵੰਤ ਦਾ ਧਮਾਕੇਦਾਰ ਰੋਡ ਸ਼ੋਅ
Просмотров 8 тыс.7 часов назад
ਕੀ ਬਿਕਰਮ ਮਜੀਠੀਆ ਨੇ ਛੱਡੀ ਸਰਗਰਮ ਅਕਾਲੀ ਸਿਆਸਤ ? ਸੁਖਬੀਰ ਨੇ ਬੁਣਤਾ ਨਵਾਂ ਜਾਲ ਭਗਵੰਤ ਦਾ ਧਮਾਕੇਦਾਰ ਰੋਡ ਸ਼ੋਅ ਬੀਬੀ ਸੁਰਜੀਤ ਕੌਰ ਦਾ U-Turn ruclips.net/video/Wa41qbAYi6g/видео.html
ਅਕਾਲੀ ਦਲ ਟੁੱਟਣ ਜਾ ਰਿਹਾ ਜਾਂ ਹੁਣੇ ਹੁਣੇ ਹੋਊ ਨਵਾਂ ਸਮਝੌਤਾ ? ਅਮ੍ਰਿਤਪਾਲ, ਸਰਬਜੀਤ ਦੀ ਕੀ ਭੂਮੀਕਾ ?
Просмотров 7 тыс.9 часов назад
ਅਕਾਲੀ ਦਲ ਟੁੱਟਣ ਜਾ ਰਿਹਾ ਜਾਂ ਹੁਣੇ ਹੁਣੇ ਹੋਊ ਨਵਾਂ ਸਮਝੌਤਾ ? ਅਮ੍ਰਿਤਪਾਲ, ਸਰਬਜੀਤ ਦੀ ਕੀ ਭੂਮੀਕਾ ? ਰਾਹੁਲ, ਵੜਿੰਗ ਤੇ ਮੀਤ ਨੇ BJP ਦੇ ਪਾਏ ਭੜਾਕੇ ruclips.net/video/ueAzVcgVd6A/видео.html
ਅਕਾਲੀ ਸਿਆਸਤ ਚ ਹੁਣੇ ਹੁਣੇ ਮੁੜ ਆਇਆ ਭੂੁਚਾਲ | ਸੁਖਬੀਰ ਅਤੇ ਸਾਥੀ ਵੀ ਜਲਦ ਜਾ ਸਕਦੇ ਅਕਾਲ ਤਖ਼ਤ ਸਾਹਿਬ
Просмотров 3,1 тыс.12 часов назад
ਅਕਾਲੀ ਸਿਆਸਤ ਚ ਹੁਣੇ ਹੁਣੇ ਮੁੜ ਆਇਆ ਭੂੁਚਾਲ ਸੁਖਬੀਰ ਅਤੇ ਸਾਥੀ ਵੀ ਜਲਦ ਜਾ ਸਕਦੇ ਅਕਾਲ ਤਖ਼ਤ ਸਾਹਿਬ ਨਰਾਜ਼ ਅਕਾਲੀਆਂ ਦਾ ਅਮ੍ਰਿਤਪਾਲ ਕੁਨੈਕਸ਼ਨ ?
MP ਖਾਲਸਾ ਪਲਟੁ ਬਾਜ਼ੀ ਅਮ੍ਰਿਤਪਾਲ ਤੇ ਸੁਣਾਤੀ ਖ਼ਬਰ | ਬਾਜੇਕੇ, ਕਲਸੀ, ਕੁਲਵੰਤ ਦੇਚੋਣ ਲੜਨ ਦਾ ਸਮਰਥਨ
Просмотров 27 тыс.12 часов назад
MP ਖਾਲਸਾ ਪਲਟੁ ਬਾਜ਼ੀ ਅਮ੍ਰਿਤਪਾਲ ਤੇ ਸੁਣਾਤੀ ਖ਼ਬਰ ਬਾਜੇਕੇ, ਕਲਸੀ, ਕੁਲਵੰਤ ਦੇ ਚੋਣ ਲੜਨ ਦਾ ਸਮਰਥਨ ਬਿੱਟੂ ਨੂੰ ਮੰਤਰੀ ਬਣਾਉਣ ਦਾ ਵਿਰੋਧ ruclips.net/video/pTvjIpcNUMo/видео.html
ਮਜੀਠੀਆ ਤੇ ਆਗੀ ਵੱਡੀ ਖ਼ਬਰ ਸੁਖਬੀਰ ਨੇ ਕਰਤੀ ਵੱਡੀ ਖੇਡ | ਨਰਾਜ਼ ਆਗੂਆਂ ਦੇ ਪੁੱਤ ਕਿਵੇਂ ਬਣਦੇ ਰਹੇ ਮੰਤਰੀ ਤੇ MLA
Просмотров 32 тыс.14 часов назад
ਮਜੀਠੀਆ ਤੇ ਆਗੀ ਵੱਡੀ ਖ਼ਬਰ ਸੁਖਬੀਰ ਨੇ ਕਰਤੀ ਵੱਡੀ ਖੇਡ ਨਰਾਜ਼ ਆਗੂਆਂ ਦੇ ਪੁੱਤ ਕਿਵੇਂ ਬਣਦੇ ਰਹੇ ਮੰਤਰੀ ਤੇ MLA ਭਗਵੰਤ ਬਣਿਆ water King ruclips.net/video/tVS7NCTOwJs/видео.html
ਭਗਵੰਤ ਤੇ ਵੀਡੀਓ ਹੋਗੇ ਵਾਇਰਲ | ਸੁਖਬੀਰ ਖੇੜਗੇ ਵੱਡਾ ਦਾਅ ਬਾਗੀ ਪਸਤ ? ਕਰਤੀ ਝੰਡੀ ? ਰਾਹੁਲ ਨੇ ਫਸਾਈ ਮੋਦੀ ਸਰਕਾਰ
Просмотров 10 тыс.16 часов назад
ਭਗਵੰਤ ਤੇ ਵੀਡੀਓ ਹੋਗੇ ਵਾਇਰਲ ਸੁਖਬੀਰ ਖੇੜਗੇ ਵੱਡਾ ਦਾਅ ਬਾਗੀ ਪਸਤ ? ਕਰਤੀ ਝੰਡੀ ? ਰਾਹੁਲ ਨੇ ਫਸਾਈ ਮੋਦੀ ਸਰਕਾਰ ruclips.net/video/Rm8X-ZQP2oQ/видео.html
ਦਾਅ ਪਊ ਪੁੱਠਾ ਜਾਂ ਬੱਲੇ ਬੱਲੇ ਭਗਵੰਤ ਦੀਆਂ ਮੀਟਿੰਗਾ ਦੇ ਚਰਚੇ | ਸੁਖਬੀਰ ਦਾ ਐਕਸ਼ਨ ਕੱਲ ਫ਼ੇਰ ਸੱਦੀ ਚੰਡੀਗੜ੍ਹ ਮੀਟਿੰਗ
Просмотров 3,3 тыс.19 часов назад
ਦਾਅ ਪਊ ਪੁੱਠਾ ਜਾਂ ਬੱਲੇ ਬੱਲੇ ਭਗਵੰਤ ਦੀਆਂ ਮੀਟਿੰਗਾ ਦੇ ਚਰਚੇ ਸੁਖਬੀਰ ਦਾ ਐਕਸ਼ਨ, ਕੱਲ ਫ਼ੇਰ ਸੱਦੀ ਚੰਡੀਗੜ੍ਹ ਮੀਟਿੰਗ ਰਾਹੁਲ ਨੇ ਸੰਸਦ ਚ ਪਾਏ ਭੜਾਕੇ ruclips.net/video/ayNBdm3f2lo/видео.html
ਅਕਾਲੀਆਂ ਦਾ U-Turn | ਭਗਵੰਤ ਪਾ ਤਾ ਬਲਦੀ ਚ ਘਿਓ | ਜਾਖੜ , ਬਾਜਵਾ ਦੇ ਭਗਵੰਤ ਨਾਲ ਪੰਗੇ | ਮੋਦੀ ਨੇ ਦਿੱਤੀ ਖੁਸ਼ਖਬਰੀ
Просмотров 8 тыс.19 часов назад
ਅਕਾਲੀਆਂ ਦਾ U-Turn ਬੁਰੇ ਫਸੇ ਭਗਵੰਤ ਨੇ ਪਾ ਤਾ ਬਲਦੀ ਚ ਘਿਓ ਜਾਖੜ , ਬਾਜਵਾ ਦੇ ਭਗਵੰਤ ਨਾਲ ਪੰਗੇ ਮੋਦੀ ਨੇ ਦਿੱਤੀ ਵੱਡੀ ਖੁਸ਼ਖਬਰੀ ruclips.net/video/oiSEicHaTGs/видео.html
ਮਜੀਠੀਆ, ਇਆਲੀ ਕਿੱਥੇ ?ਅਕਾਲੀ ਸਿਆਸਤ ਚ ਵੱਡੀ ਤਰਥੱਲੀਜਲੰਧਰ ਚੋਣ ਚ ਮੁੜ ਨਵਾਂ ਮੋੜ
Просмотров 6 тыс.21 час назад
ਮਜੀਠੀਆ, ਇਆਲੀ ਕਿੱਥੇ ? ਅਕਾਲੀ ਸਿਆਸਤ ਚ ਵੱਡੀ ਤਰਥੱਲੀ ਜਲੰਧਰ ਚੋਣ ਚ ਮੁੜ ਨਵਾਂ ਮੋੜ ਭਗਵੰਤ ਨੇ ਮੁੜ ਉਲਝਾਏ ਵਿਰੋਧੀ ruclips.net/video/CKkWYCZ8o5E/видео.html
ਭਗਵੰਤ ਪੁੱਜੇ ਨਵੇਂ ਘਰ ਕਰਤਾ ਆਹ ਧਮਾਕਾ | ਕੰਗਨਾ ਤੇ ਆਗੀ ਵੱਡੀ ਖ਼ਬਰ | ਯੋਗਾ ਵਾਲੀ ਕੁੜੀ ਤੇ Police ਦਾ ਐਕਸ਼ਨ ਸ਼ੁਰੂ ?
Просмотров 9 тыс.21 час назад
ਭਗਵੰਤ ਪੁੱਜੇ ਨਵੇਂ ਘਰ ਕਰਤਾ ਆਹ ਧਮਾਕਾ ਕੰਗਨਾ ਰਣੌਤ ਤੇ ਆਗੀ ਵੱਡੀ ਖ਼ਬਰ ਯੋਗਾ ਵਾਲੀ ਕੁੜੀ ਤੇ ਪੰਜਾਬ Police ਦਾ ਐਕਸ਼ਨ ਸ਼ੁਰੂ ? ruclips.net/video/Gp93KawDynA/видео.html
ਸੁਖਬੀਰ ਨੇ ਕਰਤੇ ਫੈਸਲੇ | ਚੰਡੀਗੜ੍ਹ ਮੀਟਿੰਗ ਦੇ ਧਮਾਕੇ | ਆਪ ਨੂੰ ਲੱਗਿਆ ਵੱਡਾ ਝਟਕਾ | ਭਗਵੰਤ ਦੱਬਦਾ ਕਿਥੇ ਆ
Просмотров 4,1 тыс.День назад
ਸੁਖਬੀਰ ਨੇ ਕਰਤੇ ਫੈਸਲੇ ਚੰਡੀਗੜ੍ਹ ਮੀਟਿੰਗ ਦੇ ਧਮਾਕੇ ਆਪ ਨੂੰ ਲੱਗਿਆ ਵੱਡਾ ਝਟਕਾ ਭਗਵੰਤ ਦੱਬਦਾ ਕਿਥੇ ਆ ruclips.net/video/bEIEybXuVIs/видео.html
ਅਕਾਲੀਆਂ ਚ ਬਗਾਵਤ ਪਿੱਛੇ BJP ? ਸੁਖਬੀਰ ਅੱਜ ਕਰੁ ਵੱਡਾ ਐਕਸ਼ਨ ? ਕੀ ਅਮ੍ਰਿਤਪਾਲ ਜਾਊ ਸੁਪਰੀਮ ਕੋਰਟ ?
Просмотров 7 тыс.День назад
ਅਕਾਲੀਆਂ ਚ ਬਗਾਵਤ ਪਿੱਛੇ BJP ? ਸੁਖਬੀਰ ਅੱਜ ਕਰੁ ਵੱਡਾ ਐਕਸ਼ਨ ? ਕੀ ਅਮ੍ਰਿਤਪਾਲ ਜਾਊ ਸੁਪਰੀਮ ਕੋਰਟ ?
ਬਣੂ ਨਵੀਂ ਪਾਰਟੀ ਜਾਂ ਟੁੱਟ ? ਅਕਾਲੀ ਦਲ ਚ ਨਵੇਂ ਭੜਥੂ | ਅਮ੍ਰਿਤਪਾਲ ਦੀ ਸੋਂਹ ਤੇ ਰੌਲੇ | ਵੜਿੰਗ ਦਾ ਨਵਾਂ ਨਕੌਰ ਐਲਾਨ
Просмотров 5 тыс.День назад
ਬਣੂ ਨਵੀਂ ਪਾਰਟੀ ਜਾਂ ਟੁੱਟ ? ਅਕਾਲੀ ਦਲ ਚ ਨਵੇਂ ਭੜਥੂ | ਅਮ੍ਰਿਤਪਾਲ ਦੀ ਸੋਂਹ ਤੇ ਰੌਲੇ | ਵੜਿੰਗ ਦਾ ਨਵਾਂ ਨਕੌਰ ਐਲਾਨ
ਕਿਸ ਤਿਕੜੀ ਲਈ ਭਗਵੰਤ ਬਣਿਆ ਦੁਸ਼ਮਣ ਨੰਬਰ ਇਕ ? ਅਮ੍ਰਿਤਪਾਲ ਲਈ ਖੁਸ਼ਖਬਰੀ | ਭਗਵੰਤ 3 ਜਿੱਤ ਕੇ ਵੀ 7 ਤੇ ਭਾਰੀ ਕਿਉਂ ?
Просмотров 9 тыс.День назад
ਕਿਸ ਤਿਕੜੀ ਲਈ ਭਗਵੰਤ ਬਣਿਆ ਦੁਸ਼ਮਣ ਨੰਬਰ ਇਕ ? ਅਮ੍ਰਿਤਪਾਲ ਲਈ ਖੁਸ਼ਖਬਰੀ | ਭਗਵੰਤ 3 ਜਿੱਤ ਕੇ ਵੀ 7 ਤੇ ਭਾਰੀ ਕਿਉਂ ?
ਕਿਹੜਾ ਕਾਂ ਮਾਰ ਕੇ ਟੰਗੁ ਭਗਵੰਤ ਮਾਨ | ਕਿਓਂ ਫੈਲਾਇਆ ਜਾ ਰਿਹਾ ਸਰਕਾਰ ਟੁਟਣ ਦਾ ਝੂਠ ? ਕਾਂਗਰਸ ਚ ਕੇਹੜਾ ਭੂਚਾਲ ?
Просмотров 5 тыс.День назад
ਕਿਹੜਾ ਕਾਂ ਮਾਰ ਕੇ ਟੰਗੁ ਭਗਵੰਤ ਮਾਨ | ਕਿਓਂ ਫੈਲਾਇਆ ਜਾ ਰਿਹਾ ਸਰਕਾਰ ਟੁਟਣ ਦਾ ਝੂਠ ? ਕਾਂਗਰਸ ਚ ਕੇਹੜਾ ਭੂਚਾਲ ?
ਜਾਖੜ ਦਾ CM ਨਾਲ ਪਿਆ ਸਿੱਧਾ ਪੰਗਾ | ਭਗਵੰਤ ਕਦੋਂ ਰਗੜੁ ਭ੍ਰਿਸ਼ਟ IAS & IPS ? ਅਮ੍ਰਿਤਪਾਲ ਦੀ ਸੌਂਹ, ਨਵੀਂ ਖ਼ਬਰ
Просмотров 17 тыс.День назад
ਜਾਖੜ ਦਾ CM ਨਾਲ ਪਿਆ ਸਿੱਧਾ ਪੰਗਾ | ਭਗਵੰਤ ਕਦੋਂ ਰਗੜੁ ਭ੍ਰਿਸ਼ਟ IAS & IPS ? ਅਮ੍ਰਿਤਪਾਲ ਦੀ ਸੌਂਹ, ਨਵੀਂ ਖ਼ਬਰ
ਭਗਵੰਤ ਫੇਰ ਆਏ ਪੁਰਾਣੇ ਰੰਗ ‘ਚ | ਰਗੜਕੇ ਰੱਖਤੇ ਵਿਰੋਧੀ | ਯੋਗਾ ਵਾਲੀ ਫ਼ੋਟੋ ਦਾ ਭੱਖ ਗਿਆ ਰੌਲਾ
Просмотров 8 тыс.День назад
ਭਗਵੰਤ ਫੇਰ ਆਏ ਪੁਰਾਣੇ ਰੰਗ ‘ਚ | ਰਗੜਕੇ ਰੱਖਤੇ ਵਿਰੋਧੀ | ਯੋਗਾ ਵਾਲੀ ਫ਼ੋਟੋ ਦਾ ਭੱ ਗਿਆ ਰੌਲਾ
ਅਕਾਲੀਆਂ ਚ ਫੈਸਲਾਕੁੰਨ ਭੂਚਾਲ | ਕਿਹੜੇ ਕਰਗੇ ਗੁਪਤ ਮੀਟਿੰਗ | ਕੀ ਵੱਖਰੀ ਪਾਰਟੀ ਦੀ ਤਿਆਰੀ ?
Просмотров 7 тыс.14 дней назад
ਅਕਾਲੀਆਂ ਚ ਫੈਸਲਾਕੁੰਨ ਭੂਚਾਲ | ਕਿਹੜੇ ਕਰਗੇ ਗੁਪਤ ਮੀਟਿੰਗ | ਕੀ ਵੱਖਰੀ ਪਾਰਟੀ ਦੀ ਤਿਆਰੀ ?
ਜਲੰਧਰ ਸੀਟ ਤੇ ਪੈ ਗਏ ਪੰਗੇ | ਆਪ ਦੇ 3 MP ਕਰਨਗੇ ਧਮਾਕਾ | ਅਮ੍ਰਿਤਪਾਲ ਦੇ ਸੋਂਹ ਚੁੱਕਣ ਤੇ ਖ਼ਬਰ
Просмотров 39 тыс.14 дней назад
ਜਲੰਧਰ ਸੀਟ ਤੇ ਪੈ ਗਏ ਪੰਗੇ | ਆਪ ਦੇ 3 MP ਕਰਨਗੇ ਧਮਾਕਾ | ਅਮ੍ਰਿਤਪਾਲ ਦੇ ਸੋਂਹ ਚੁੱਕਣ ਤੇ ਖ਼ਬਰ
ਵੜਿੰਗ ਦਾ ਨਵਾਂ ਧਮਾਕਾ | 700 ਕਰੋੜ ਦਾ ਵੱਡਾ ਰੌਲਾ | ਕੀ ਸੱਚਮੁੱਚ ਡਿੱਗੂ ਸਰਕਾਰ ?
Просмотров 6 тыс.14 дней назад
ਵੜਿੰਗ ਦਾ ਨਵਾਂ ਧਮਾਕਾ | 700 ਕਰੋੜ ਦਾ ਵੱਡਾ ਰੌਲਾ | ਕੀ ਸੱਚਮੁੱਚ ਡਿੱਗੂ ਸਰਕਾਰ ?
ਸੁਖਬੀਰ ਦਾ ਰਾਤੋ ਰਾਤ ਸਿਆਸੀ ਧਮਾਕਾ | ਪੰਜਾਬ BJP ਵੱਲ ਕਿਉਂ ਮੁੜੇ ਹਿੰਦੂ ਵੋਟਰ ? ਕਿਸਾਨਾਂ ਨੇ ਮੁੜ ਕਰਤਾ ਵੱਡਾ ਐਲਾਨ
Просмотров 2,9 тыс.14 дней назад
ਸੁਖਬੀਰ ਦਾ ਰਾਤੋ ਰਾਤ ਸਿਆਸੀ ਧਮਾਕਾ | ਪੰਜਾਬ BJP ਵੱਲ ਕਿਉਂ ਮੁੜੇ ਹਿੰਦੂ ਵੋਟਰ ? ਕਿਸਾਨਾਂ ਨੇ ਮੁੜ ਕਰਤਾ ਵੱਡਾ ਐਲਾਨ
ਆਸ਼ੂ ਨੇ ਦਿਖਾਤਾ ਸ਼ੀਸ਼ਾ | ਕਾਂਗਰਸ ਚ ਵੱਡੀ ਅੰਦਰੂਨੀ ਫ਼ੁੱਟ | ਅਕਾਲੀ ਦਲ ਚ ਵੀ ਨਵਾਂ ਤੂਫ਼ਾਨ |
Просмотров 4,3 тыс.14 дней назад
ਆਸ਼ੂ ਨੇ ਦਿਖਾਤਾ ਸ਼ੀਸ਼ਾ | ਕਾਂਗਰਸ ਚ ਵੱਡੀ ਅੰਦਰੂਨੀ ਫ਼ੁੱਟ | ਅਕਾਲੀ ਦਲ ਚ ਵੀ ਨਵਾਂ ਤੂਫ਼ਾਨ |
ਸੁਰਿੰਦਰ ਡੱਲਾ ਦਾ ਕੱਪੜਛਾਣ | ਅਮ੍ਰਿਤਪਾਲ ਅਤੇ ਸਰਬਜੀਤ ਤੇ ਹੁਣੇ ਆਈ Breaking News | ਜਲੰਧਰ ਕੋਠੀ ਪਿੱਛੇ ਖੁੱਲਾ ਰਾਜ਼
Просмотров 14 тыс.14 дней назад
ਸੁਰਿੰਦਰ ਡੱਲਾ ਦਾ ਕੱਪੜਛਾਣ | ਅਮ੍ਰਿਤਪਾਲ ਅਤੇ ਸਰਬਜੀਤ ਤੇ ਹੁਣੇ ਆਈ Breaking News | ਜਲੰਧਰ ਕੋਠੀ ਪਿੱਛੇ ਖੁੱਲਾ ਰਾਜ਼
ਅਮ੍ਰਿਤਪਾਲ ਤੇ ਸਰਬਜੀਤ ਬਾਰੇ ਹੈਰਾਨੀਕੁੰਨ ਖੁਲਾਸੇ l ਅਕਾਲੀ ਦਲ 'ਚ ਵੱਡਾ ਖਲਾਰਾ l ਭਗਵੰਤ ਦੀ ਖੇਡ
Просмотров 16 тыс.14 дней назад
ਅਮ੍ਰਿਤਪਾਲ ਤੇ ਸਰਬਜੀਤ ਬਾਰੇ ਹੈਰਾਨੀਕੁੰਨ ਖੁਲਾਸੇ l ਅਕਾਲੀ ਦਲ 'ਚ ਵੱਡਾ ਖਲਾਰਾ l ਭਗਵੰਤ ਦੀ ਖੇਡ
ਸੁਰਿੰਦਰ ਡੱਲਾ ਤੇ ਰਾਜੀਵ ਭਾਸਕਰ ਦੇ ਵੱਡੇ ਖੁਲਾਸੇ | ਮੁੜ ਪੈ ਗਏ ਸਿਆਸੀ ਪਟਾਕੇ ਨਸ਼ੇ ਤੇ ਮੱਚੀ ਵੱਡੀ ਤਰਥੱਲੀ |
Просмотров 2,4 тыс.14 дней назад
ਸੁਰਿੰਦਰ ਡੱਲਾ ਤੇ ਰਾਜੀਵ ਭਾਸਕਰ ਦੇ ਵੱਡੇ ਖੁਲਾਸੇ | ਮੁੜ ਪੈ ਗਏ ਸਿਆਸੀ ਪਟਾਕੇ ਨਸ਼ੇ ਤੇ ਮੱਚੀ ਵੱਡੀ ਤਰਥੱਲੀ |
ਲਓ ਆ ਗਿਆ ਸਿਆਸੀ ਭੂਚਾਲ, ਬਿਟੂ, ਵੜਿੰਗ ਵਿੱਚ ਵੱਡਾ ਪੰਗਾ l ਬਿੱਟੂ ਦੇ U ਟਰਨ ਪਿੱਛੇ BjP ਦੇ ਕਿਹੜੇ ਏਜੰਡੇ ? ਕੀ BJP
Просмотров 4,8 тыс.14 дней назад
ਲਓ ਆ ਗਿਆ ਸਿਆਸੀ ਭੂਚਾਲ, ਬਿਟੂ, ਵੜਿੰਗ ਵਿੱਚ ਵੱਡਾ ਪੰਗਾ l ਬਿੱਟੂ ਦੇ U ਟਰਨ ਪਿੱਛੇ BjP ਦੇ ਕਿਹੜੇ ਏਜੰਡੇ ? ਕੀ BJP

Комментарии

  • @user-ob6hu3uh7q
    @user-ob6hu3uh7q 3 часа назад

    ਆਖ਼ਰ ਕਾਰ 40 ਸਾਲ ਖ਼ਾਕੀ ਨਿਕਰਾਂ(RSS) ਪਾਉਣ ਵਾਲਾ ਬਾਦਲ ਪਰਿਵਾਰ ਸਿੱਖ ਕੌਮ ਦੀਆਂ ਨਜ਼ਰਾਂ ਵਿੱਚ 100% ਗਿਰ ਚੁੱਕਾ ਹੈ,

  • @sewakbhui7004
    @sewakbhui7004 10 часов назад

    ਲੋਕਾਂ ਵਲੋਂ ਬਾਦਲ ਦਲ ਨੂੰ ਪਾਸੇ ਕਰਨ ਲਈ ਮਜ਼ਬੂਰ ਇਸ ਲਈ ਹੋਏ ਕਿਓਂਕਿ ਇਸ ਧੜੇ ਦੀ ਕੁਰਸੀ ਦੀ ਭੁੱਖ ਹੀ ਮੁੱਖ ਕਾਰਨ ਹੈ। ਜਿਸ ਲਈ ਧਰਮ ਉੱਤੇ ਸਿਆਸਤ ਨੂੰ ਭਾਰੂ ਕਰ ਦਿੱਤਾ । ਜੇਕਰ ਹੁਣ ਵੀ ਸਿਆਸਤ ਨੂੰ ਧਰਮ ਦੇ ਅਸੂਲਾਂ ਮੁਤਾਬਕ ਚਲਾਈ ਜਾਵੇ ਤਾਂ ਹੀ ਅਕਾਲੀ ਦਲ ਜਿਉਂਦਾ ਹੋ ਸਕਦਾ ਹੈ । ਟਕਸਾਲੀ ਅਕਾਲੀ ਤਾਂ ਅਕਾਲੀ ਕਹਾਉਣ ਤੋਂ ਸ਼ਰਮ ਮੰਨ ਰਿਹਾ ਹੈ । ਗਰਮ ਧੜੇ ਵੀ ਇਸੇ ਹੀ ਬਿਮਾਰੀ ਦਾ ਸ਼ਿਕਾਰ ਹੋਏ ਹਨ । ਅਕਾਲੀ ਦਲ ਦੇ ਜ਼ਿੰਦਾ ਹੋਣ ਅਤੇ ਰਹਿਣ ਦਾ ਸਵਾਲ ਤਾਂ ਭਵਿੱਖ ਵਿੱਚ ਹੀ ਮਿਲੇਗਾ ਪਰ ਇਸ ਲਈ ਇਹ ਮਾਨਦਾਰੀ ਬਹੁਤ ਜ਼ਰੂਰੀ ਹੈ????

  • @dilbagsingh9907
    @dilbagsingh9907 13 часов назад

    Dallas sahib sangat sub kus Kar sakdi ha we are all fed up from badal and looto party

  • @bsmaan5247
    @bsmaan5247 13 часов назад

    🙏

  • @indeejeet4974
    @indeejeet4974 23 часа назад

    ਭਾਸਕਰ ਸਾਹਿਬ ਸ਼ੁਕਰੀਆ ਪ੍ਰਮਾਤਮਾ ਦਾ ਤੁਸੀ ਤੰਦਰੁਸਤ ਹੋ ਗਏ ਹੈ ।

  • @billaghuman7389
    @billaghuman7389 День назад

    ਪਾਰਟੀਆ ਬਣਾਉਣੀਆ ਤੇ ਚਲਾਉਣੀਆ ਬਹੁਤ ਔਖੀਆ ਹਨ।

  • @HardevSingh-kn6kw
    @HardevSingh-kn6kw День назад

    Win congress

  • @GulbaharSingh-sn6rz
    @GulbaharSingh-sn6rz День назад

    ❤❤🎉🎉

  • @samra4798
    @samra4798 День назад

    We are 100% sure Congress win this seat.

  • @AmrikSingh-eb4tk
    @AmrikSingh-eb4tk День назад

    U people always take side of CM. Be unbiased

  • @BalwinderSingh-ms4by
    @BalwinderSingh-ms4by День назад

    ਡਲਾ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਸਤਿ ਸ੍ਰੀ ਅਕਾਲ।

  • @malkindersingh6263
    @malkindersingh6263 День назад

    Bhagwant Maan sahib an honest CM

  • @jaisnoorkaur379
    @jaisnoorkaur379 День назад

    Chor machai shor

  • @sushilkumarkhullar9492
    @sushilkumarkhullar9492 День назад

    ਢੱਲਾ ਜੀ ਬਹੁਤ ਤੁਹਾਡੇ ਵਰਗੇ ਪੱਤਰਕਾਰ ਕੇਜਰੀਵਾਲ ਨੂੰ ਵੀ ਕਹਿੰਦੇ ਸੀ ਕੀ ਇਹ ਅਸੰਭਵ ਹੈ ਕੀ ਉਹ ਕਰੱਪਟ ਹੋ ਸਕਦਾ ਹੈ ਤੇ ਵੇਖ ਲਵੋ ਇੱਕ ਤੋਂ ਬਾਅਦ ਇੱਕ ਕਰਪਸ਼ਨ ਦੇ ਕੇਸ ਨਿਕਲ ਆਏ ਹਨ ਤੇ ਦਿੱਲੀ ਦੇ ਵੋਟਰਾਂ ਨੇ ਉਸ ਨੂੰ ਕੋਈ ਹਮਦਰਦੀ ਨਹੀਂ ਦਿੱਤੀ ਤੇ ਬੁਰੀ ਤਰਾਂ ਹਰਾ ਕੇ ਮੋਹਰ ਲਗਾ ਦਿੱਤੀ ਉਨਾਂ ਇਲਜ਼ਾਮਾਂ ਤੇ ਇਸ ਲਈ ਕੋਈ ਵੀ ਨੇਤਾ ਉਸ ਵੇਲੇ ਤੱਕ ਹੀ ਇਮਾਨਦਾਰ ਗਿਣਿਆ ਜਾਂਦਾ ਜਦ ਤੱਕ ਕੋਈ ਕੇਸ ਬਾਹਰ ਨਹੀਂ ਆਂਦਾ

  • @jugrajsangrur
    @jugrajsangrur День назад

    ਪੰਜਾਬ ਦਾ ਮਾਣ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ

  • @jugrajsangrur
    @jugrajsangrur День назад

    CM Bhagwant maan jindabad

  • @jugrajsangrur
    @jugrajsangrur День назад

    App jindabad

  • @charanjitbasra4543
    @charanjitbasra4543 День назад

    ਸਞਿਧਾਨ ਨੂੰ ਨੀ ਮੰਨਣ ਞਾਲਾ ਹੁਣ ਸੁਹ ਚੁੱਕਣ ਲੱਗਾ ਜ਼ਮੀਰ ਮਰ ਗੀ ਇੰਨਾਂ ਨੇ ਚੋਲੇ ਪਾਕੇ ਲੋਕਾਂ ਨੂੰ ਲੁੱਟਣਾ ਲੋਕ ਪਛਤਾਉਣ ਗੇ

  • @charanjitbasra4543
    @charanjitbasra4543 День назад

    ਡਿਸ਼ਾਂ ਭਾਜੀ ਤੁਸੀਂ ਸੋਕਾ ਨੂੰ ਜਾਗ੍ਰਿਤ ਕਰਦੇ ਹੋ ਜਿਆਦੀ ਮੀਡੀਆ ਲੋਕਾਂ ਨੂੰ ਗੁਮਰਾਹ ਕਰਦੇ ਆ ਤੁਹਾਡਾ ਪ੍ਰੋਗਰਾਮ ਸੁਣ ਕੇ ਮਨ ਨੂੰ ਤਸੱਲੀ ਆ ਜਾਂਦੀਆਂ

  • @charanjitbasra4543
    @charanjitbasra4543 День назад

    ਜੰਤਾਂ ਨੇ ਚੋਰ ਫਿਰ ਚੁਣ ਲੈ ਕਾਲੀ ਭਾਜਪਾ ਕਾਂਗਰਸ ਖਾਗੇ ਪੰਜਾਬ ਨੂੰ ਇੰਨਾਂ ਨੂ ਸਾਰੇ ਚੋਰ ਲੱਗਦੇ ਆ

  • @charanjitbasra4543
    @charanjitbasra4543 День назад

    ਨਕਲੀ ਡਰਾਮੇ ਕਰਕੇ ਭਗਞੰਤ ਮਾਨ ਨੂੰ ਬਦਨਾਮ ਕਰਨਾ ਚਹੁਦੇ ਆ ਚਾਰੇ ਪਾਸੇ ਕਰੋਲ਼ੇ ਦਿੰਦੇ ਆ ਕੁਛ ਨਹੂ ਮਿਲਣਾ ਚੋਰੀ ਨੂੰ ਸਾਰੇ ਚੋਰ ਦਿਸਦੇ ਆ ਤੜਨੀ ਜਾਖੜ ਸੀਤਲ ਇਹ ਚੋਰੀ ਭਗਞੰਤ ਮਾਨ ਕਿਉਂ ਜਞਾਬ ਦੇਞੇ ਕਿਸੇ ਤਰੀਕੇ ਕੁਰਸੀ ਲੈਣੀ ਆ

  • @jagsirmann4426
    @jagsirmann4426 День назад

    😊

  • @bhupinderchhokar8969
    @bhupinderchhokar8969 День назад

    STOP...STOP..SURINDER BORING/ 1 TOPECK 1 TIME PLEASE ( SHEETAL..SHEETAL. SHEETAL. SORRY

  • @MalkeetSingh-pk6sf
    @MalkeetSingh-pk6sf День назад

    ਇਕ ਵਾਰ ਮਜੀਠੀਆ ਨੇ ਵੀ ਇੱਕ ਛੋਟਾ ਜਿਹਾ ਡੱਬੇ ਜਿਸ ਨੂੰ ਬਹੁਤ ਸੋਹਣਾ ਰਿਬਨ ਬੰਨ੍ਹ ਪ੍ਰੈਸ ਕਾਨਫਰੰਸ ਵਿੱਚ ਮੇਜ਼ ਤੇ ਸਜ਼ਾ ਕਿ ਰੱਖਿਆ ਗਿਆ ਸੀ ਉਹ ਕਿੱਧਰ ਗਿਆ

  • @avtarsingh-xg1gr
    @avtarsingh-xg1gr День назад

    Good job

  • @GurdevSingh-zi1sn
    @GurdevSingh-zi1sn День назад

    You are favored A A P

  • @MalkeetSingh-pk6sf
    @MalkeetSingh-pk6sf 2 дня назад

    ਡੱਲਾ ਜੀ ਹਾਈ ਕੋਰਟ ਦੀ ਤਿੰਨ ਮੈਂਬਰੀ ਕਮੇਟੀ ਹੁੰਦੀ ਜੋ ਫੈਸਲਾ ਕਰ ਦੀ ਕਿ ਛੱਡਣਾ ਹੈ ਕਿ ਨਹੀਂ

  • @GulbaharSingh-sn6rz
    @GulbaharSingh-sn6rz 2 дня назад

    ❤❤❤❤🎉🎉🎉🎉

  • @gurvinderusingthe2097
    @gurvinderusingthe2097 2 дня назад

    Akalidal De Leaderan Ne Jo 2007 Ton 2017 Taqq Punjab Nu Te Punjab De Lokkan Nu Luttiya Hai, Os Da 50% PingalWarha Ja Guru RamDas Hospitol Nu Daan Karan, Fir Ehnah Di Muyafi Te Wichar Karana Chahida Hai Maanyog Jathedar Sahib Nu

  • @GillGill-fy8kv
    @GillGill-fy8kv 3 дня назад

    ਡੱਲਾ ਜੀ ਤੁਸੀ ਪੰਜਾਬ ਵਿੱਚ ਸੁਧਾਰ। ਗੱਲ ਕਰਿਆ ਕਰੋ ਵਿਦਿਆ ਪਾਣੀ ਕਾਨੂੰਨ ਨਿਆ ਦੀ ਚਰਚਾ ਐਵੈ ਲੀਡਰ ਦੀ ਚਰਚਾ ਨਾ ਕਰਿਆ ਕਰੋ

  • @sukhdevsingh-gl2dn
    @sukhdevsingh-gl2dn 3 дня назад

    ਡੱਲਾ ਜੀ ਕੀ ਤੁਸੀਂ ਮਜੀਠਾ ਸਾਹਿਬ ਨੂੰ ਪ੍ਰਮੋਟ ਕਰ ਰਹੇ ਹੋ । ਬਹੁਤ ਬਹੁਤ ਧੰਨਵਾਦ

  • @GulbaharSingh-sn6rz
    @GulbaharSingh-sn6rz 3 дня назад

    ❤❤🎉🎉

  • @GuriqbalSingh-t2b
    @GuriqbalSingh-t2b 3 дня назад

    Very nice.

  • @user-ob6hu3uh7q
    @user-ob6hu3uh7q 3 дня назад

    20 ਮਿੰਨਟ ਮਜੀਠੀਆ ਤੇ ਹੀ ਕਿਉਂ ਮਜੀਠੀਆ ਕੀ ਚੀਜ਼ ਹੈ

  • @singhrita8048
    @singhrita8048 3 дня назад

    ਸਤਿ ਸੑੀ ਅਕਾਲ ਯੋਰੂਪ ਤੋਂ ।

  • @surjitgill6411
    @surjitgill6411 3 дня назад

    ਕੁਲਵੰਤ ਸਿੰਘ ਰਾਊਕੇ ਦੇ ਪਿਤਾ ਨੇ ਚੌਰਾਸੀ ਦਾ ਸਿੱਖ ਸੰਘਰਸ਼ ਵਿਚ ਬਹੁਤ ਯੋਗਦਾਨ ਰਿਹਾ ਅਤੇ ਉਨ੍ਹਾਂ ਨੂੰ ਪੁਲਿਸ ਅੱਤਿਆਚਾਰ ਦੌਰਾਨ ਪੁਲਿਸ ਗੋਲੀ ਦਾ ਸ਼ਿਕਾਰ ਹੋਣਾ ਪਿਆ। ਹੁਣ ਉਨ੍ਹਾਂ ਦੇ ਸਪੁੱਤਰ ਭਾਈ ਕੁਲਵੰਤ ਸਿੰਘ ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਹਨ ਤੇ nsa ਅਧੀਨ ਡਿਬਰੂਗੜ੍ਹ ਜੇਲ੍ਹ ਚ ਬੰਦ ਹਨ।

  • @surjitgill6411
    @surjitgill6411 3 дня назад

    ਭਾਈ ਸਰਬਜੀਤ ਸਿੰਘ ਨੇ ਬਿਆਨ ਬਿਲਕੁਲ ਸਹੀ ਦਿੱਤਾ ਕਿ ਕਿਸੇ ਵੀ ਪਾਰਟੀ ਦੇ ਉਮੀਦਵਾਰ ਦੀ ਮਦਦ ਨਹੀਂ ਕੀਤੀ ਜਾਵੇਗੀ।

  • @JasPinder-gx3xs
    @JasPinder-gx3xs 4 дня назад

    PARTY KHUTAM NHI HO SUKDI KOEE VEE PORANI PARTY HOVE BUT MOAAFI NHI KOEE ASUR SHUD SUKDI GULTIAA. NHI GUNAH KITE HUN SAREAAN NE RULKE JO RUB VEE MOAAF NHI KUR SUKDA BUNDA Koun HAI JO MOAAFI DEVEGA ESSDA LOKA OUPER KOEE ASUR NHI HOVEGA RS DHALIWALL ❤

  • @GulbaharSingh-sn6rz
    @GulbaharSingh-sn6rz 4 дня назад

    ❤❤❤🎉🎉🎉

  • @SukhdevSingh-b1b
    @SukhdevSingh-b1b 4 дня назад

    Sikhs will never forgive these massands

  • @charanjitbasra4543
    @charanjitbasra4543 4 дня назад

    ਇਹ ਕੋਈ ਪੰਥ ਨਹੀਂ ਪੰਥ ਦੇ ਨਾ ਤੇ ਲੋਕਾਂ ਲੁੱਟਿਆ ਤੇ ਅੱਜ ਵੀ ਲੁੱਟ ਰਹੇਆ ਹੁਣ ਤਾਂ ਬਹੁਤ ਲੇਟ ਆ ਰੱਬ ਨਾਲ ਮੱਥਾ ਲੈਕੇ ਦੇਖ ਲਿਆ ਗੁਰੂ। ਨੇ ਆਪਣੀ ਬੇਅਦਬੀ ਦੀਆਂ ਸਜ਼ਾਵਾਂ 22 ਞਿਚ ਦਿੱਤੀਆਂ ਹੁਣ। ਬਠਿਡੇ ਞਾਲੇ ਗਲਤੀ ਕਰਗਏ ਮੈਰਟ ਦੀ ਅਧਾਰ ਤੇ ਨੌਕਰੀਆਂ ਮਿਲਣੀਆਂ ਚਾਹੀਦੀਆਂ ਜਾਤਾ ਦੇ ਅਧਾਰ ਤੇ ਨੌਕਰੀਆਂ ਮਿਲਣੀਆਂ ਚਾਹੀਦੀਆਂ

  • @JaswantSingh-du6yf
    @JaswantSingh-du6yf 4 дня назад

    ਬੀਬੀ ਹਰਜੋਤ ਕੋਰ ਜੀ, ਸੁਰਿੰਦਰ ਡੱਲਾ ਜੀ ਸਤਿ ਸੑੀ ਅਕਾਲ ਜੀ, ਦੇਸ਼ ਦੀਆ਼ ਖਬਰਾ਼ਂ ਸੁਣਾਉ ਣ ਦਾ ਧੰਨਬਾਦ ਜੀ।

  • @singhrita8048
    @singhrita8048 4 дня назад

    Watching from Holland.

  • @user-zs2tw6cp3w
    @user-zs2tw6cp3w 4 дня назад

  • @GulbaharSingh-sn6rz
    @GulbaharSingh-sn6rz 4 дня назад

    ❤❤🎉🎉

  • @davinderkalsi6276
    @davinderkalsi6276 4 дня назад

    ਬਾਗੀ ਦਸਣ ਸਵਾਂਗ ਵਾਲੀ ਪਸ਼ਾਕ ਕਿਥੋਂ ਆਈ

  • @user-wr1iz8dk3l
    @user-wr1iz8dk3l 5 дней назад

    ਗੁਨਾਹ ਕੱਲਾ ਸੁਖਬੀਰ ਬਾਦਲ ਦਾ ਕਹਿੰਦੇ ਆ ਸਾਰੇ ਅਕਾਲੀ ਲੀਡਰਸ਼ਿਪ ਗੁਨਾਹ ਦਾਰ

  • @user-wr1iz8dk3l
    @user-wr1iz8dk3l 5 дней назад

    ਡੱਲਾ ਸਾਹਿਬ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮੰਗ ਰਹੇ ਪਰ ਝੂਦਾ ਕਮੇਟੀ ਦੀ ਰਿਪੋਰਟ ਮੁਤਾਬਕ ਇਨ੍ਹਾਂ ਸਾਰੇ ਲੀਡਰਾਂ ਦਾ ਅਸਤੀਫ਼ਾ ਵੀ ਝੂਦਾ ਕਮੇਟੀ ਨੇ ਮੰਗਿਆ ਪਹਿਲਾਂ ਇਹ ਬਾਗ਼ੀ ਲੀਡਰ ਸ਼ਿਪ ਅਕਾਲੀ ਦਲ ਦੇ ਆਉਂਦਿਆਂ ਤੋਂ ਅਸਤੀਫਾ ਕਿਉਂ ਨੀਂ ਦਿੰਦੇ ਪਹਿਲਾਂ ਇਹ ਅਸਤੀਫ਼ਾ ਦੇਣ ਸਾਰੇ ਅਕਾਲੀ ਲੀਡਰਸ਼ਿਪ ਆਪਣੇ ਅਹੁਦਿਆਂ ਤੋਂ ਫਿਰ ਸੁਖਬੀਰ ਬਾਦਲ ਨੂੰ ਕਹਿੰਦੇ ਅਸਤੀਫ਼ਾ ਦੇ ਜੇ ਫਿਰ ਸੁਖਬੀਰ ਬਾਦਲ ਅਸਤੀਫ਼ਾ ਨਾ ਦਿੰਦਾ ਫਿਰ ਕਹਿਣ ਦੇ ਹੱਕਦਾਰ ਸੀ

  • @SukhdevSingh-b1b
    @SukhdevSingh-b1b 5 дней назад

    We don't need Gadarai e kaum tabber as leader of Sikhs

  • @SukhdevSingh-b1b
    @SukhdevSingh-b1b 5 дней назад

    We Sikhs don't need happy as pardhan of Akali dal